Delhi 'ਚ Famous Youtuber ਨਾਲ ਹੋਈ ਛੇੜਖਾਨੀ, ਚੱਲਦੇ Live 'ਚ ਦੇਖੋ ਕਿਵੇਂ ਵਾਪਰੀ ਘਟਨਾ |OneIndia Punjabi

2023-10-21 1

ਰਾਜਧਾਨੀ ਦਿੱਲੀ 'ਚ ਹਰ ਰੋਜ਼ ਹਜ਼ਾਰਾਂ ਵਿਦੇਸ਼ੀ ਸੈਲਾਨੀ ਆਉਂਦੇ ਹਨ। ਇਸ ਦੌਰਾਨ ਇੱਥੇ ਆਈ ਇਕ ਰੂਸੀ ਮਹਿਲਾ ਯੂਟਿਊਬਰ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਹਿਲਾ ਇੱਥੋਂ ਦੀ ਮਸ਼ਹੂਰ ਸਟ੍ਰੀਟ ਮਾਰਕੀਟ ਸਰੋਜਨੀ ਨਗਰ ਵਿੱਚ ਬਲਾਗਿੰਗ ਕਰ ਰਹੀ ਸੀ ਤਾਂ ਉਦੋਂ ਇਕ ਨੌਜਵਾਨ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੌਜਵਾਨ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਪਰ ਉਹ ਯੂਟਿਊਬਰ ਨੂੰ ਆਪਣਾ ਦੋਸਤ ਬਣਾਉਣ 'ਤੇ ਅੜਿਆ ਰਿਹਾ। ਮਹਿਲਾ ਯੂਟਿਊਬਰ ਨੇ ਇਸ ਘਟਨਾ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਸਿਖਰਾਂ 'ਤੇ ਹੈ।
.
Famous Youtuber molested in Delhi, see how the incident happened live.
.
.
.
#russia #india #russiangirl